ਰਾਜਪਾਲ ਬੰਡਾਰੂ ਦੱਤਾਤੇ੍ਰਅ ਨੇ ਨਵੇਂ ਨਿਯੁਕਤ ਮੁੱਖ ਸੂਚਨਾ ਕਮਿਸ਼ਨਰ ਅਤੇ ਰਾਜ ਸੂਚਨਾ ਕਮਿਸ਼ਨਰਾਂ ਨੂੰ ਚੁਕਾਈ ਸੁੰਹ
ਚੰਡੀਗੜ੍ਹ ( ਜਸਟਿਸ ਨਿਊਜ਼ )ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਅੱਜ ਸੋਮਵਾਰ ਨੂੰ ਰਾਜਭਵਨ ਵਿੱਚ ਪ੍ਰਬੰਧਿਤ ਸੁੰਹ ਚੁੱਕ ਸਮਾਰੋਹ ਵਿੱਚ ਹਰਿਆਣਾ ਦੇ ਮੁੱਖ ਸੂਚਨਾ ਕਮਿਸ਼ਨਰ ਸਮੇਂ ਚਾਰ ਰਾਜ ਸੂਚਨਾ ਕਮਿਸ਼ਨਰਾਂ ਨੂੰ ਅਹੁਦਾ ਅਤੇ ਜਿਮੇਵਾਰੀ ਦੀ ਸੁੰਹ ਚੁਕਾਈ। ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਰਹੇ।
ਸੱਭ ਤੋਂ ਪਹਿਲਾਂ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਸਾਬਕਾ ਮੁੱਖ ਸਕੱਤਰ ਤੇ ਨਵੇਂ ਨਿਯੁਕਤ ਮੁੱਖ ਸੂਚਨਾ ਕਮਿਸ਼ਨਰ ਸ੍ਰੀ ਟੀਵੀਐਸਐਨ ਪ੍ਰਸਾਦ (ਆਈਏਐਸ ਸੇਵਾਮੁਕਤ) ਨੂੰ ਅਹੁਦਾ ਅਤੇ ਜਿਮੇਵਾਰੀ ਦੀ ਸੁੰੰਹ ਚੁਕਾਈ। ਨਾਲ ਹੀ, ਚਾਰ ਨਵੇਂ ਨਿਯੁਕਤ ਰਾਜ ਸੂਚਨਾ ਕਮਿਸ਼ਨਰਾਂ-ਸ੍ਰੀ ਅਮਰਜੀਤ ਸਿੰਘ (ਐਚਸੀਐਸ ਸੇਵਾਮੁਕਤ), ਸ੍ਰੀ ਕਰਮਵੀਰ ਸੈਣੀ, ਸ੍ਰੀਮਤੀ ਨੀਤਾ ਖੇੜਾ ਅਤੇ ਸ੍ਰੀ ਸੰਜੈ ਮਦਾਨ ਨੂੰ ਵੀ ਅਹੁਦਾ ਅਤੇ ਜਿਮੇਵਾਰੀ ਦੀ ਸੁੰਹ ਚੁਕਾਈ ਗਈ।
ਰਾਜਪਾਲ ਨੇ ਮੁੱਖ ਸੂਚਨਾ ਕਮਿਸ਼ਨਰ ਅਤੇ ਰਾਜ ਸੂਚਨਾ ਕਮਿਸ਼ਨਰਾਂ ਦੀ ਭੁਮਿਕਾ ਨੂੰ ਲੋਕਤੰਤਰ ਵਿੱਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਯਕੀਨੀ ਕਰਨ ਵਿੱਚ ਮਹਤੱਵਪੂਰਣ ਦਸਿਆ। ਉਨ੍ਹਾਂ ਨੇ ਨਵੇਂ ਨਿਯੁਕਤ ਕਮਿਸ਼ਨਰਾਂ ਤੋਂ ਉਮੀਦ ਕੀਤੀ ਕਿ ਊਹ ਨਿਰਪੱਖਤਾ, ਇਮਾਨਦਾਰੀ ਅਤੇ ਸਮਰਪਣ ਦੇ ਨਾਲ ਆਪਣੀ ਜਿਮੇਵਾਰੀਆਂ ਨੂੰ ਨਿਭਾਉਂਣਗੇ ਤਾਂ ਜੋ ਸੂਚਨਾ ਦੇ ਅਧਿਕਾਰ ਨੂੰ ਹੋਰ ਮਜਬੂਤ ਕੀਤਾ ਜਾ ਸਕੇ।
ਇਸ ਮੌਕੇ ‘ਤੇ ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ, ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ, ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਪੁਲਿਸ ਡਾਇਰੈਕਟਰ ਜਨਰਲ ਸ੍ਰੀ ਸ਼ਤਰੂਜੀਤ ਕਪੂਰ, ਸੀਨੀਅਰ ਪ੍ਰਸਾਸ਼ਨਿਕ ਅਧਿਕਾਰੀ, ਸਾਬਕਾ ਮੰਤਰੀ, ਸਾਬਕਾ ਵਿਧਾਇਕ, ਵੱਖ-ਵੱਖ ਵਿਭਾਗਾਂ ਦੇ ਚੇਅਰਮੈਨ ਸਮੇਂ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।
ਖਾਰੇ ਪਾਣੀ ਨੂੰ ਅਭਿਸ਼ਸ਼ਾਪ ਦੀ ਥਾਂ ਵਰਦਾਨ ਵਿੱਚ ਬਦਲਣ ਅਧਿਕਾਰੀ – ਮੱਛੀ ਪਾਲਣ ਮੰਤਰੀ
ਚੰਡੀਗੜ੍ਹ,( ਜਸਟਿਸ ਨਿਊਜ਼ )- ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਮੱਛੀ ਪਾਲਣ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਸੂਬੇ ਵਿੱਚ ਮੱਛੀ ਪਾਲਣ ਨੂੰ ਪ੍ਰੋਤਸਾਹਨ ਦੇਣ ਲਈ ਸੂਬਾ ਸਰਕਾਰ ਵੱਲੋਂ ਮੱਛੀ ਦੇ ਬੀਜ ਤੋਂ ਲੈ ਕੇ ਉਸ ਦੀ ਵਿਕਰੀ ਕਰਨ ਤੱਕ ਦੀ ਪ੍ਰਕ੍ਰਿਆ ਵਿੱਚ ਉਤਪਾਦਕਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵਿਭਾਗ ਨੂੰ ਅਲਾਟ ਹੋਣ ਵਾਲੇ ਬਜਟ ਦਾ ਪੂਰੇ ਸਾਲ ਦਾ ਐਕਸ਼ਨ ਪਲਾਨ ਬਨਾਉਣ ਤਾਂ ਜੋ ਮੱਛੀ ਪਾਲਕਾਂ ਨੂੰ ਉਨ੍ਹਾਂ ਦੀ ਸਬਸਿਡੀ ਸਮੇਂ ‘ਤੇ ਦਿੱਤੀ ੧ਾ ਸਕੇ, ਨਾਲ ਹੀ ਇਸ ਨਾਲ ਪ੍ਰੋਜੈਕਟ ਨਿਰਧਾਰਿਤ ਸਮੇਂ ਵਿੱਚ ਪੂਰੇ ਹੋਣ ਵਿੱਚ ਮਦਦ ਮਿਲੇਗੀ।
ਸ੍ਰੀ ਰਾਣਾ ਅੱਜ ਇੱਥੇ ਮੱਛੀ ਪਾਲਣ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦੇ ਰਹੇ ਸਨ।
ਇਸ ਮੌਕੇ ‘ਤੇ ਮੀਟਿੰਗ ਵਿੱਚ ਮੱਛੀ ਪਾਲਣ ਵਿਭਾਗ ਦੀ ਕਮਿਸ਼ਨਰ ਸ੍ਰੀਮਤੀ ਅਮਨੀਤ ਪੀ. ਕੁਮਾਰ, ਨਿਦੇਸ਼ਕ ਸ਼੍ਰੀਪਾਲ ਰਾਠੀ, ਉੱਪ ਨਿਦੇਸ਼ਕ ਸ੍ਰੀ ਸੰਦੀਪ ਕੁਮਾਰ ਬੇਨੀਵਾਲ ਸਮੇਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਮੱਛੀ ਪਾਲਣ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕਿਸਾਨਾਂ ਨੂੰ ਖਾਰਾ ਪਾਣੀ ਵਿੱਚ ਝੀਂਗਾ ਮੱਛੀ ਪਾਲਣ ਲਈ ਪੇ੍ਰਰਿਤ ਕਰਨ, ਕਿਉਂਕਿ ਝੀਂਗਾ ਮੱਛੀ ਦਾ ਉਤਪਾਦਨ ਖਾਰੇ ਪਾਣੀ ਵਿੱਚ ਹੁੰਦਾ ਹੈ। ਖਾਰੇ ਪਾਣੀ ਵਿੱਚ ਖੇਤੀ ਦੀ ਫਸਲਾਂ ਨਾ ਹੋਣ ਦੇ ਕਾਰਨ ਕਿਸਾਨ ਖਾਰੇ ਪਾਣੀ ਦਾ ਹੁਣ ਤੱਕ ਅਭਿਸ਼ਾਪ ਮੰਨਦੇ ਆਏ ਹਨ। ਅਧਿਕਾਰੀ ਕਿਸਾਨਾਂ ਨੂੰ ਇਸ ਖਾਰੇ ਪਾਣੀ ਵਿੱਚ ਝੀਂਗਾ ਮੱਛੀ ਦੇ ਪਾਲਣ ਲਈ ਪੇ੍ਰਰਿਤ ਕਰਣਗੇ ਤਾਂ ਇਹੀ ਅਭਿਸ਼ਾਪ ਮੰਨਿਆ ਜਾਣ ਵਾਲਾ ਪਾਣੀ ਵਰਦਾਨ ਸਾਬਤ ਹੋ ਸਕਦਾ ਹੈ।
ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਖੇਤੀਬਾੜੀ ਵਿਭਾਗ ਦੇ ਨਾਲ ਮਿਲ ਕੇ ਇੱਕ ਯੋਜਨਾ ਬਨਾਉਣ ਜਿਸ ਵਿੱਚ ਸੂਬੇ ਦੇ ਸੇਮਗ੍ਰਸਤ ਅਤੇ ਜਲਭਰਾਵ ਵਾਲੇ ਖੇਤਰ ਵਿੱਚ ਤਾਲਾਬ ਬਣਾਏ ਜਾਣ ਜਿਸ ਨਾਲ ਟਿਯੂਬਵੈਲ ਰਾਹੀਂ ਇੰਨ੍ਹਾ ਤਾਲਾਬਾਂ ਵਿੱਚ ਹੇਠਾ ਜਮੀਨ ਦਾ ਖਾਰਾ ਪਾਣੀ ਕੱਢ ਕੇ ਭਰਿਆ ਜਾਵੇ। ਇਸ ਨਾਲ ਟਿਯੂਬਵੈਲ ਦੇ ਨੇੜੇ ਦਾ ਖੇਤਰ ਸੇਮਗ੍ਰਸਤ ਹੋ ਜਾਵੇਗਾ ਅਤੇ ਕਿਸਾਨਾਂ ਨੂੰ ਝੀਂਗਾ ਮੱਛੀ ਤੋਂ ਚੰਗੀ ਖਾਸੀ ਆਮਦਨੀ ਵੀ ਹੋ ਜਾਵੇਗੀ।
ਸ੍ਰੀ ਸ਼ਿਆਮ ਸਿੰਘ ਰਾਣਾ ਨੇ ਗਹਿਨ ਮੱਛੀ ਵਿਕਾਸ ਪ੍ਰੋਗਰਾਮ ਖੇਤੀਬਾੜੀ ਮਾਨਵ ਸੰਸਾਧਨ ਵਿਕਾਸ ਪ੍ਰੋਗਰਾਮ, ਕੌਮੀ ਮੱਛੀ ਬੀਜ ਪ੍ਰੋਗਰਾਮ, ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ, ਜਲਭਰਾਵ ਅਤੇ ਖਾਰੇ ਪਾਣੀ ਵਾਲੇ ਖੇਤਰਾਂ ਤਹਿਤ ਆਉਣ ਵਾਲੀ ਗਤੀਵਿਧੀਆਂ, ਅਨੁਸੂਚਿਤ ਜਾਤੀ ਦੇ ਪਰਿਵਾਰਾਂ ਨੂੰ ਮੱਛੀ ਦੇ ਖੇਤਰ ਵਿੱਚ ਦਿੱਤੀ ਜਾਣ ਵਾਲੀ ਸਬਸਿਡੀ ਅਤੇ ਹੋਰ ਸਹੂਲਤਾਂ ਦੀ ਸਮੀਖਿਆ ਕਰਦੇ ਹੋਏ ਟੀਚਿਆਂ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਜਿਲ੍ਹਾ ਸਿਰਸਾ, ਰੋਹਤਕ, ਫਤਿਹਾਬਾਦ ਅਤੇ ਹਿਸਾਰ ਜਿਲ੍ਹਿਆਂ ਵਿੱਚ ਖਾਰੇ ਪਾਣੀ ਦੇ ਜਲ ਦੀ ਖੇਤੀ ਕਲਸਟਰ ਪਰਿਯੋਜਨਾ ਦੀ ਸਥਾਪਨਾ ਦੀ ਵੀ ਸਮੀਖਿਆ ਕੀਤੀ।
ਉਨ੍ਹਾਂ ਨੇ ਦਸਿਆ ਕਿ ਐਸਸੀ/ਐਸਟੀ ਅਤੇ ਮਹਿਲਾਵਾਂ ਨੂੰ ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ ਤਹਿਤ ਜੋ 60 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ, ਉਸ ਤੋਂ ਇੰਨ੍ਹਾਂ ਦੇ ਜੀਵਨ ਪੱਧਰ ਵਿੱਚ ਖਾਸ ਪ੍ਰਭਾਵ ਪਿਆ ਹੈ।
ਮੱਛੀ ਪਾਲਣ ਮੰਤਰੀ ਨੇ ਭਿਵਾਨੀ ਜਿਲ੍ਹਾ ਦੇ ਪਿੰਡ ਗਰਵਾ ਵਿੱਚ ਪ੍ਰਸਤਾਵਿਤ ਏਕੀਕ੍ਰਿਤ ਏਕਾਪਾਰਕ ਐਕਸੀਲੈਂਸ ਕੇਂਦਰ ਸਥਾਪਿਤ ਕਰਨ ਦੇ ਕੰਮ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ।
ਸ੍ਰੀ ਸ਼ਿਆਮ ਸਿੰਘ ਰਾਣਾ ਨੇ ਵਿਭਾਗ ਦੇ ਪ੍ਰੋਜੈਕਟਸ ਦੀ ਸਮੀਖਿਆ ਕਰਨ ਬਾਅਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜੋ ਪ੍ਰੋਜੈਕਟ ਚਾਲੂ ਹਨ ਉਨ੍ਹਾਂ ਦੇ ਕੰਮਾਂ ਵਿੱਚ ਤੇਜੀ ਲਿਆਈ ਜਾਵੇ ਅਤੇ ਨਵੇਂ ਪ੍ਰੋਜੈਕਟਸ ਦੀ ਵੀ ਸੰਭਾਵਨਾਵਾਂ ਤਲਾਸ਼ੀ ਜਾਵੇ ਤਾਂ ਜੋ ਕਿਸਾਨਾਂ ਨੂੰ ਰਿਵਾਇਤੀ ਖੇਤੀ ਦੀ ਥਾਂ ਆਧੁਨਿਕ ਲਾਭ ਵਾਲੀ ਖੇਤੀ, ਮੱਛੀ ਪਾਲਣ ਅਤੇ ਪਸ਼ੂ ਪਾਲਣ ਦੇ ਖੇਤਰ ਦੇ ਵੱਲ ਪ੍ਰੋਤਸਾਹਿਤ ਕੀਤਾ ਜਾਵੇ। ਇਸ ਨਾਲ ਸੂਬਾ ਸਰਕਾਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਦੀ ਕਿਸਾਨਾਂ ਦੀ ਆਮਦਨੀ ਦੁਗਣੀ ਕਰਨ ਦੀ ਸੋਚ ਨੂੰ ਸਾਕਾਰ ਕਰਨ ਵਿੱਚ ਕਾਮਯਾਬ ਹੋਵੇਗੀ।
ਹਰਿਆਣਾ ਅੱਜ ਪੰਚਕੂਲਾ ਵਿੱਚ ਸ਼ਾਨਦਾਰ ਯੋਗ ਮਹੋਤਸਵ ਦਾ ਪ੍ਰਬੰਧ ਕਰੇਗਾ
ਚੰਡੀਗੜ੍ਹ ( ਜਸਟਿਸ ਨਿਊਜ਼ ) ਆਯੂਸ਼ ਵਿਭਾਗ, ਹਰਿਆਣਾ ਯੋਗ ਕਮਿਸ਼ਨ ਦੇ ਸਹਿਯੋਗ ਨਾਲ 27 ਮਈ, 2025 ਨੁੰ ਸ਼ਾਨਦਾਰ ਯੋਗ ਮਹੋਤਸਵ ਦਾ ਪ੍ਰਬੰਧ ਕਰਨ ਜਾ ਰਿਹਾ ਹੈ, ਜੋ ਕੌਮਾਂਤਰੀ ਯੋਗ ਦਿਵਸ 2025 ਦਾ ਪ੍ਰਤੀਕ ਹੈ। ਪੰਚਕੂਲਾ ਦੇ ਸੈਕਟਰ-5 ਸਥਿਤ ਇੰਦਰਧਨੁਸ਼ ਓਡੀਟੋਰਿਅਮ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਪ੍ਰਬੰਧਿਤ ਹੋਣ ਵਾਲਾ ਇਹ ਪ੍ਰੋਗਰਾਮ ਯੋਗ ਅਤੇ ਸਿਹਤ ‘ਤੇ ਅਧਾਰਿਤ ਹੋਵੇਗਾ।
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਹੋਣਗੇ, ਜਦੋਂ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਸਮਾਰੋਹ ਦੀ ਅਗਵਾਈ ਕਰਣਗੇ। ਹਰਿਆਣਾ ਦੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਸੂਬੇ ਵਿੱਚ ਯੋਗ ਅਤੇ ਸਿਹਤ ਨੂੰ ਪ੍ਰੋਤਸਾਹਨ ਦੇਣ ਵਿੱਚ ਮਹਤੱਵਪੂਰਣ ਭੂਮਿਕਾ ਨਿਭਾਈ ਹੈ।
ਇਸ ਮਹੋਤਸਵ ਵਿੱਚ ਸੂਰਿਆ ਨਮਸਕਾਰ-2025 ਚੈਂਪੀਅਨ ਦਾ ਸਨਮਾਨ ਸਮਾਰੋਹ ਵੀ ਹੋਵੇਗਾ, ਜਿਸ ਵਿੱਚ ਹਾਲ ਹੀ ਵਿੱਚ ਸੂਰਿਆ ਨਮਸਕਾਰ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਪ੍ਰਤੀਭਾਗੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਪ੍ਰੋਗਰਾਮ ਵਿੱਚ ਯੋਗ ਦੇ ਪ੍ਰਤੀ ਉਤਸਾਹੀ, ਸਿਹਤ ਡਾਕਟਰ ਅਤੇ ਆਮ ਜਨਤਾ ਵੀ ਹਿੱਸਾ ਲਵੇਗੀ। ਸਿਹਤ ਅਤੇ ਆਯੂਸ਼ ਮੰਤਰੀ ਵਜੋ ਆਰਤੀ ਸਿੰਘ ਰਾਓ ਨੇ ਯੋਗ ਮਹੋਤਸਵ ਵਰਗੇ ਅਭਿਨਵ ਪ੍ਰੋਗਰਾਮਾਂ ਦੀ ਸੰਕਲਪ ਅਤੇ ਲਾਗੂ ਕਰਨ ਵਿੱਚ ਮਹਤੱਵਪੂਰਣ ਭੁਕਿਮਾ ਨਿਭਾਈ ਹੈ, ਜੋ ਇੱਕ ਸਿਹਤਮੰਦ ਹਰਿਆਣਾ ਲਈ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਦਰਸ਼ਾਉਂਦਾ ਹੈ।
ਚੋਣਾਵੀ ਪ੍ਰਣਾਲੀ ਦੀ ਕੁਸ਼ਲਤਾ, ਪਾਰਦਰਸ਼ਿਤਾ ਅਤੇ ਸਮਾਵੇਸ਼ਿਤਾ ਨੁੰ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਚੋਣ ਕਮਿਸ਼ਨ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਨੇ ਚੋਣਾਵੀ ਪ੍ਰਣਾਲੀ ਦੀ ਕੁਸ਼ਲਤਾ, ਪਾਰਦਰਸ਼ਿਤਾ ਅਤੇ ਸਮਾਵੇਸ਼ਿਤਾ ਨੂੰ ਵਧਾਉਣ ਦੇ ਉਦੇਸ਼ ਨਾਲ ਸੂਬਾ ਤੇ ਕੇਂਦਰ ਸ਼ਾਸਿਤ ਸੂਬਿਆਂ ਦੇ 36 ਮੁੱਖ ਚੋਣ ਅਧਿਕਾਰੀਆਂ, ਕੌਮੀ ਤੇ ਸੂਬਾ ਪੱਧਰੀ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ, ਕਾਨੂੰਨਵਿਦਾਂ ਦੇ ਨਾਲ ਨਵੀਂ ਦਿੱਲੀ ਵਿੱਚ ਸਿੱਧਾ ਸੰਵਾਦ ਕਰ ਕੇ ਕਈ ਬਦਲਾਅਕਾਰੀ ਪਹਿਲਾਂ ਕੀਤੀਆਂ ਹਨ। ਕਮਿਸ਼ਨ ਦੀ ਇਸ ਪਹਿਲ ਦਾ ਸਾਰੇ ਧਾਰਕਾਂ ਨੇ ਸਵਾਗਤ ਕੀਤਾ ਹੈ।
ਸ੍ਰੀ ਅਗਰਵਾਲ ਨੇ ਦਸਿਆ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਚੋਣ ਕਮਿਸ਼ਨਰ ਡਾ.ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਨਾਲ ਇਸ ਕੌਮੀ ਸਮੇਲਨ ਦਾ ਆਈਆਈਆਈਡੀਐਮ ਨਵੀਂ ਦਿੱਲੀ ਵਿੱਚ ਉਦਘਾਟਨ ਕੀਤਾ। ਇਸ ਵਿੱਚ ਸੁਪਰੀਮ ਕੋਰਟ ਅਤੇ ਦੇਸ਼ ਦੇ 28 ਹਾਈ ਕੋਰਟਾਂ ਦੇ ਸੀਨੀਅਰ ਵਕੀਲਾਂ ਨੇ ਵੀ ਹਿੱਸਾ ਲਿਆ। ਇਸ ਪਹਿਲ ਦਾ ਮੁੱਖ ਉਦੇਸ਼ ਕਮਿਸ਼ਨ ਦੇ ਲੀਗਲ ਫ੍ਰੇਮਵਰਕ ਨੂੰ ਮਜਬੂਤ ਕਰਨਾ ਅਤੇ ਆਉਣ ਵਾਲੀ ਚਨੌਤੀਆਂ ਨੂੰ ਪ੍ਰਭਾਵੀ ਢੰਗ ਨਾਲ ਹੱਲ ਕਰਨਾ ਹੈ।
ਉਨ੍ਹਾਂ ਨੇ ਦਸਿਆ ਕਿ ਇੱਕ ਦਿਨੈ ਦੇ ਸਮੇਲਨ ਨੇ ਕਮਿਸ਼ਨ ਅਤੇ ਪੂਰੇ ਦੇਸ਼ ਦੇ ਪ੍ਰਮੁੱਖ ਕਾਨੂੰਨ ਮਾਹਰਾਂ ਦੇ ਵਿੱਚ ਸੰਵਾਦ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਲਈ ਇੱਕ ਮਹਤੱਵਪੂਰਣ ਮੰਚ ਪ੍ਰਾਪਤ ਹੋਇਆ। ਇਹ ਰਣਨੀਤਿਕ ਭਾਗੀਦਾਰੀ ਭਾਰਤ ਵਿੱਚ ਚੋਣਵਾੀ ਨਿਆਂਸ਼ਕਤੀ ਦੇ ਗਤੀਸ਼ੀਲ ਦ੍ਰਿਸ਼ ਦੇ ਨਾਲ ਆਪਣੇ ਕਾਨੂੰਨੀ ਸਰੋਤਾਂ ਨੂੰ ਸੰਰੇਖਿਤ ਕਰਨ ਵਿੱਚ ਚੋਣ ਕਮਿਸ਼ਨ ਵੱਲੋਂ ਚੁੱਕਿਆ ਗਿਆ ਇੱਕ ਮਹਤੱਵਪੂਰਣ ਕਦਮ ਹੈ।
ਚੋਣ ਕਮਿਸ਼ਨ ਨੇ 2025 ਵਿੱਚ ਏਕੀਕ੍ਰਿਤ ਡੈਸ਼ਬੋਰਡ, ਥਙ੧ਟਥੳ ਨੁੰ ਡਿਜਾਇਨ ਅਤੇ ਵਿਕਸਿਤ ਕਰਨ ਲਈ ਇੱਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਹੈ, ਤਾਂ ਜੋ ਸਾਰੇ ਹਿੱਤਧਾਰਕਾਂ ਵੱਲੋਂ ਲੋਡੀਂਦੇ ਕਾਨੂੰਨੀ ਪ੍ਰਾਵਧਾਨਾਂ ਦੇ ਘੇਰੇ ਵਿੱਚ ਸਾਰੇ ਪ੍ਰਾਂਸੰਗਿਕ ਡੇਟਾ ਤੱਕ ਸਿੰਗਲ-ਵਿੰਡੋਂ ਦੀ ਪਹੁੰਚ ਪ੍ਰਦਾਨ ਕੀਤੀ ਜਾ ਸਕੇ। ਇਹ ਅਨੋਖੀ ਪਹਿਲ ਚੋਣ ਕਮਿਸ਼ਨ ਦੀ ਸਾਰ ਆਈਸੀਟੀ ਪਹਿਲਾਂ ਨੂੰ ਇੱਕ ਹੀ ਛੱਤ ਦੇ ਹੇਠਾਂ ਏਕੀਕ੍ਰਿਤ ਕਰੇਗੀ।
ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਕਮਿਸ਼ਨ ਨੇ ਅਸਮ ਅਤੇ ਤਮਿਲਨਾਡੂ ਦੀ ਅੱਠ ਸੀਟਾਂ ਲਈ ਰਾਜਸਭਾ ਦੇ ਲਈ ਦੋਸਾਲੀ ਚੋਣ ਦਾ ਪ੍ਰੋਗਰਾਮ ਐਲਾਨ ਕੀਤਾ ਹੈ। ਇਸ ਦੇ ਲਈ 2 ਜੂਨ ਨੁੰ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ। ਨਾਮਜਦਗੀ ਪੱਤਰ 9 ਜੂਨ, 2025 ਤੱਕ ਜਮ੍ਹਾ ਕਰਵਾਏ ਜਾ ਸਕਦੇ ਹਨ ਅਤੇ 10 ਜੂਨ ਨੁੰ ਨਾਮਜਦਗੀ ਪੱਤਰਾਂ ਦੀ ਸਮੀਖਿਆ ਹੋਵੇਗੀ। ਉਨ੍ਹਾਂ ਨੇ ਦਸਿਆ ਕਿ 12 ਜੂਨ ਤੱਕ ਉਮੀਦਵਾਰ ਨਾਮਜਦਗੀ ਵਾਪਸ ਲੈ ਸਕਦੇ ਹਨ। 19 ਜੂਨ ਨੂੰ ਚੋਣ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵਗਾ। ਉਸੀ ਦਿਨ ਸਾਢੇ 5 ਵਜੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਚੋਣ ਪ੍ਰਕ੍ਰਿਆ 23 ਜੂਨ, 2025 ਤੱਕ ਪੂਰੀ ਕੀਤੀ ਜਾਵੇਗੀ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਪੀਲ, ਰਸਾਇਣਕ ਖਾਦ ਦੀ ਥਾਂ ਕੁਦਰਤੀ ਖੇਤੀ ਨੂੰ ਅਪਨਾਉਣ ਕਿਸਾਨ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਸਾਲਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲਾਂ ਵਿੱਚ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦਾ ਵੱਧ ਉਪਯੋਗ ਕਰਨ ਤੋਂ ਬਚਣ। ਉਨ੍ਹਾਂ ਨੇ ਕਿਹਾ ਕਿ ਸਾਡੀ ਆਉਣ ਵਾਲੀ ਪੀਢੀ ਸਸ਼ਕਤ ਅਤੇ ਮਜ਼ਬੂਤ ਹੋਵੇ, ਇਸ ਦੇ ਲਈ ਸਾਨੂੰ ਕੁਦਰਤੀ ਖੇਤੀ ਵੱਲ ਵੱਧਣਾ ਪਵੇਗਾ। ਕਿਸਾਨਾਂ ਨੂੰ ਕੁਦਰਤੀ ਖੇਤੀ ਅਪਨਾਉਣ ਲਈ ਪ੍ਰੇਰਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਨਾ ਕੇਵਲ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਵੇਗੀ, ਸਗੋਂ ਵਾਤਾਵਰਣ ਅਤੇ ਸਿਹਤ ‘ਤੇ ਵੀ ਚੰਗਾ ਅਸਰ ਹੋਵੇਗਾ। ਕੁਦਰਤੀ ਖੇਤੀ ਨੂੰ ਪ੍ਰੋਤਸਾਹਿਤ ਕਰਦੇ ਹੋਏ ਹਰਿਆਣਾ ਸਰਕਾਰ ਕਿਸਾਨਾਂ ਨੂੰ ਇੱਕ ਦੇਸੀ ਗਾਂ ਦੀ ਖਰੀਦ ‘ਤੇ 30,000 ਰੁਪਏ ਦੀ ਸਬਸਿਡੀ ਪ੍ਰਦਾਨ ਕਰ ਰਹੀ ਹੈ, ਜਿਸ ਨਾਲ ਉਹ ਗਾਂ ਅਧਾਰਿਤ ਜੈਵਿਕ ਵਿਧੀਆਂ ਨੂੰ ਅਪਣਾ ਕੇ ਟਿਕਾਓ ਖੇਤੀ ਦੀ ਦਿਸ਼ਾ ਵਿੱਚ ਅੱਗੇ ਵੱਧ ਸਕਣਗੇ।
ਮੁੱਖ ਮੰਤਰੀ ਸੋਮਵਾਰ ਨੂੰ ਜ਼ਿਲ੍ਹਾ ਕੁਰੂਕਸ਼ੇਤਰ ਦੇ ਪਿੰਡ ਬਿਹੋਲੀ ਵਿੱਚ ਸਰਕਾਰੀ ਵੈਟਨਰੀ ਪੌਲੀਕਲੀਨਿਕ ਦੇ ਉਦਘਾਟਨ ਕਰਨ ਤੋਂ ਬਾਅਦ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਪਿੰਡ ਦੇ ਵਿਕਾਸ ਕੰਮਾ ਲਈ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਲਗਭਗ 4 ਕਰੋੜ 67 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਇਹ ਪੌਲੀਕਲੀਨਿਕ ਨੇੜੇ ਤੇੜੇ ਦੇ ਖੇਤਰ ਦੇ ਪਸ਼ੁਆਂ ਨੂੰ ਵਿਸ਼ੇਸ਼ ਵੈਟਨਰੀ ਸੇਵਾਵਾਂ ਪ੍ਰਦਾਨ ਕਰੇਗਾ। ਇਸ ਪੌਲੀਕਲੀਨਿਕ ਵਿੱਚ ਪੈਥੋਲੋਜ਼ੀ, ਪੈਰਾਸਿਟੋਲੋਜ਼ੀ, ਸਰਜ਼ਰੀ, ਐਲਟ੍ਰਾਸਾਉਂਦ, ਐਕਸ-ਰੇ ਜਿਹੀ ਸੇਵਾਵਾਂ ਦੇ ਨਾਲ ਨਾਲ ਇੰਡੋਰ ਅਤੇ ਆਉਟਡੋਰ ਇਕਾਇਆਂ ਵੀ ਉਪਲਬਧ ਰਵੇਗੀ। ਨਾਲ ਹੀ ਇਹ ਸੰਸਥਾਨ ਵਿਸ਼ੇਸ਼ ਵੈਟਨਰੀ ਅਧਿਕਾਰੀਆਂ, ਤਕਨੀਸ਼ਿਅਨਾਂ ਅਤੇ ਸਹਾਇਕ ਸਟਾਫ਼ ਨਾਲ ਲੈਸ ਹੋਵੇਗਾ, ਜਿਸ ਨਾਸ ਇਹ ਇੱਕ ਆਦਰਸ਼ ਵੈਟਨਰੀ ਕੇਂਦਰ ਦੇ ਰੂਪ ਵਿੱਚ ਸਥਾਪਿਤ ਹੋਵੇਗਾ।
ਮੌਜ਼ੂਦਾ ਸਮੇਂ ਵਿੱਚ ਪਸ਼ੁਪਾਲਨ ਖੇਤਰ ਵਿੱਚ ਆ ਰਹੀ ਚੁਣੌਤਿਆਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੁੱਧ ਦੇਣ ਵਾਲੇ ਪਸ਼ੁਆਂ ਦੀ ਕੀਮਤ ਹਜ਼ਾਰਾਂ ਵਿੱਚ ਨਹੀਂ ਸਗੋਂ ਲੱਖਾਂ ਵਿੱਚ ਹੈ। ਬੇਜ਼ਮੀਨੇ ਅਤੇ ਛੋਟੇ ਕਿਸਾਨਾਂ ਲਈ ਇਨ੍ਹਾਂ ਮਹਿੰਗਾ ਪਸ਼ੁ ਖਰੀਦਣਾ ਮੁਸ਼ਕਲ ਹੁੰਦਾ ਹੈ। ਜੇਕਰ ਉਹ ਖਰੀਦ ਵੀ ਲੈਂਦਾ ਹੈ ਤਾਂ ਉਹ ਪਸ਼ੁ ਦੀ ਸਿਹਤ ਦੀ ਚਿੰਤਾ ਬਣੀ ਰਹਿੰਦੀ ਹੈ। ਇਨ੍ਹਾਂ ਹਾਲਾਤਾਂ ਵਿੱਚ ਵੈਟਨਰੀ ਸੰਸਥਾਵਾਂ ਦਾ ਮਹੱਤਵ ਬਹੁਤ ਵੱਧ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਸਮੇ ਪੂਰੇ ਰਾਜ ਵਿੱਚ 6 ਸਰਕਾਰੀ ਵੈਟਨਰੀ ਪੌਲੀਕਲੀਨਿਕ ਚੱਲ ਰਹੇ ਹਨ। ਇਹ ਸਿਰਸਾ, ਜੀਂਦ, ਰੋਹਤੱਕ, ਭਿਵਾਨੀ, ਸੋਨੀਪਤ ਅਤੇ ਰੇਵਾੜੀ ਵਿੱਚ ਸਥਿਤ ਹਨ। ਹੁਣ ਕੁਰੂਕਸ਼ੇਤਰ ਦਾ ਇਹ ਪੌਲੀਕਲੀਨਿਕ 7ਵਾਂ ਕੇਂਦਰ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਕੁਰੂਕਸ਼ੇਤਰ ਵਿੱਚ ਇਸ ਸਮੇ 49 ਸਰਕਾਰੀ ਵੈਟਨਰੀ ਪੌਲੀਕਲੀਨਿਕ ਅਤੇ 72 ਪਸ਼ੁ ਚਿਕਿਤਸਾ ਦਵਾਈਘਰ ਚੱਲ ਰਹੇ ਹਨ। ਇਨ੍ਹਾਂ ਵਿੱਚ ਵੈਟਨਰੀ ਦੀ 51 ਅਸਾਮਿਆਂ ਵਿੱਚੋਂ 47 ਅਸਾਮਿਆਂ ਅਤੇ ਵੀ.ਐਲ.ਡੀ.ਏ. ਦੀ 130 ਅਸਾਮਿਆਂ ਵਿੱਚੋਂ 119 ਅਸਾਮਿਆਂ ਭਰੀ ਹੋਇਆਂ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਜ ਸਰਕਾਰ ਲਗਾਤਾਰ ਗੋਵੰਸ਼ ਦੇ ਸਰੰਖਣ ਅਤੇ ਸੰਵਰਧਨ ਲਈ ਕੰਮ ਕਰ ਰਹੀ ਹੈ। ਪਿਛਲੇ 10 ਸਾਲਾਂ ਵਿੱਚ ਰਾਜ ਵਿੱਚ ਲਗਭਗ 650 ਗੋਸ਼ਾਲਾਵਾਂ ਖੋਲੀ ਗਈਆਂ ਹਨ। ਸਾਲ 2014 ਤੋਂ ਪਹਿਲਾਂ ਗੋਸ਼ਾਲਾਵਾਂ ਲਈ ਸਰਕਾਰ ਦਾ ਬਜਟ ਕੇਵਲ 2 ਕਰੋੜ ਰੁਪਏ ਸੀ, ਜਦੋਂਕਿ ਅੱਜ ਮੌਜ਼ੂਦਾ ਸਰਕਾਰ ਨੇ ਇਸ ਬਜਟ ਨੂੰ ਵਧਾਕੇ 515 ਕਰੋੜ ਰੁਪਏ ਕੀਤਾ ਹੈ ਤਾਂ ਜੋ ਕੋਈ ਵੀ ਗੋਵੰਸ਼ ਬੇਸਹਾਰਾ ਨਾ ਰਵੇ।
ਦੁੱਧ ਉਤਪਾਦਨ ਵਿੱਚ ਹਰਿਆਣਾ ਮੋਹਰੀ
ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਸੂਬੇ ਦੇ ਕਿਸਾਨਾਂ ਅਤੇ ਪਸ਼ੁਪਾਲਕਾ ‘ਤੇ ਮਾਣ ਹੈ, ਜਿਨ੍ਹਾਂ ਦੀ ਕੜੀ ਮਿਹਨਤ ਨਾਲ ਹਰਿਆਣਾ ਨੂੰ ਪਸ਼ੁਪਾਲਨ ਵਿੱਚ ਵਿਸ਼ੇਸ਼ ਪਹਿਚਾਨ ਮਿਲੀ ਹੈ। ਹਾਲਾਂਕਿ, ਰਾਜ ਵਿੱਚ ਦੇਸ਼ ਦੇ ਦੁੱਧ ਦੇਣ ਵਾਲੇ ਪਸ਼ੁਆਂ ਦਾ 2.1 ਫੀਸਦੀ ਹਿੱਸਾ ਹੈ, ਫੇਰ ਵੀ ਅਸੀ ਦੇਸ਼ ਦੇ ਕੁਲ੍ਹ ਉਤਪਾਦਨ ਦਾ 5.11 ਫੀਸਦੀ ਯੋਗਦਾਨ ਕਰਦੇ ਹਾਂ। ਸਾਲ 2023-24 ਵਿੱਚ ਹਰਿਆਣਾ ਨੇ 1 ਕਰੋੜ 22 ਲੱਖ 20 ਹਜ਼ਾਰ ਟਨ ਦੁੱਧ ਦਾ ਉਤਪਾਦਨ ਕੀਤਾ ਸੀ। ਕੌਮੀ ਔਸਤ 471 ਗ੍ਰਾਮ ਹੈ, ਜਦੋਂਕਿ ਹਰਿਆਣਾ ਦੀ 1105 ਗ੍ਰਾਮ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਨਸਲ ਸੁਧਾਰ ਕਰਕੇ ਵੱਧ ਦੁੱਧ ਦਾ ਉਤਪਾਦਨ ਕਰਨਾ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੁੱਧ ਉਤਪਾਦਨ ਪ੍ਰੋਤਸਾਹਨ ਯੋਜਨਾ ਤਹਿਤ ਆਮ ਦੁੱਧ ਉਤਪਾਦਕਾਂ ਨੂੰ 5 ਰੁਪਏ ਪ੍ਰਤੀ ਲੀਟਰ ਅਤੇ ਗਰੀਬ ਪਰਿਵਾਰਾਂ ਦੇ ਦੁੱਧ ਉਤਪਾਦਕਾਂ ਨੂੰ 10 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਸਬਸਿਡੀ ਦਿੱਤੀ ਜਾਂਦੀ ਹੈ। ਇਨ੍ਹਾਂ ਹੀ ਨਹੀਂ, ਸਰਕਾਰੀ ਦੁੱਧ ਉਤਪਾਦਕ ਕਮੇਟਿਆਂ ਦੇ ਦੁੱਧ ਉਤਪਾਦਕਾਂ ਦੇ 80 ਫੀਸਦੀ ਤੋਂ ਵੱਧ ਨੰਬਰ ਪ੍ਰਾਪਤ ਕਰਨ ਵਾਲੇ ਦਸਵੀਂ ਦੇ ਬੱਚਿਆਂ ਨੂੰ 2,100 ਰੁਪਏ ਅਤੇ ਬਾਰ੍ਹਵੀਂ ਜਮਾਤ ਲਈ 5,100 ਰੁਪਏ ਦੀ ਸਕਾਰਲਰਸ਼ਿਪ ਦਿੱਤੀ ਜਾਂਦੀ ਹੈ। ਸਰਕਾਰੀ ਦੁੱਧ ਉਤਪਾਦਕ ਕਮੇਟਿਆਂ ਦੇ ਦੁੱਧ ਉਤਪਾਦਕਾਂ ਦਾ 10 ਲੱਖ ਰੁਪਏ ਦਾ ਐਕਸੀਡੈਂਟ ਬੀਮਾ ਕਰਵਾਇਆ ਜਾਂਦਾ ਹੈ। ਹੁਣ ਤੱਕ ਕੁਲ੍ਹ 78 ਬੀਮਾ ਦਾਅਵਾਂ ਲਈ 4 ਕਰੋੜ 40 ਲੱਖ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਨੇ ਕਿਹਾ ਕਿ ਰਾਜ ਦੇ ਪਸ਼ੁਪਾਲਕਾਂ ਨੂੰ ਆਰਥਿਕ ਸੁਰੱਖਿਆ ਪ੍ਰਦਾਨ ਕਰਨ ਲਈ ਪੰਡਿਤ ਦੀਨਦਿਆਲ ਉਪਾਧਿਆਏ ਸਮੁਹ ਪਸ਼ੁਧਨ ਬੀਮਾ ਯੋਜਨਾ ਤਹਿਤ ਵੱਡੇ ਪਸ਼ੁ ਦੀ ਦੁੱਧ ਉਤਪਾਦਨ ਸਮਰਥਾ ਅਨੁਸਾਰ 100 ਰੁਪਏ ਤੋਂ 300 ਰੁਪਏ ਅਤੇ ਛੋਟੇ ਪਸ਼ੁ ਜਿਵੇਂ-ਭੇਡ, ਬਕਰੀ ਅਤੇ ਸੂਅਰ ਆਦਿ ਦਾ ਕੇਵਲ 25 ਰੁਪਏ ਪ੍ਰਤੀ ਪਸ਼ੁ ਅਨੁਸਾਰ ਪ੍ਰੀਮਿਅਮ ‘ਤੇ ਬੀਮਾ ਕੀਤਾ ਗਿਆ ਹੈ। ਰਾਜ ਦੇ ਅਨੁਸੂਚਿਤ ਜਾਤੀ ਦੇ ਲਾਭਾਰਥਿਆਂ ਦੇ ਪਸ਼ੁਆਂ ਦਾ ਬੀਮਾ ਮੁਫ਼ਤ ਕੀਤਾ ਜਾਂਦਾ ਹੈ। ਇਸ ਯੋਜਨਾ ਤਹਿਤ ਸਾਲ 2014 ਤੋਂ ਹੁਣ ਤੱਕ 15.90 ਲੱਖ ਪਸ਼ੁਆਂ ਦਾ ਬੀਮਾ ਕੀਤਾ ਜਾ ਚੁੱਕਾ ਹੈ। ਇਸ ਯੋਜਨਾ ਵਿੱਚ ਰਜਿਸਟਰਡ ਦੁੱਧ ਦੇਣ ਵਾਲੇ ਪਸ਼ੁ ਦੇ ਮਰ ਜਾਣ ‘ਤੇ 1 ਲੱਖ ਰੁਪਏ ਦੀ ਵਿਤੀ ਸਹਾਇਤਾ ਦਾ ਪ੍ਰਾਵਧਾਨ ਕੀਤਾ ਗਿਆ ਹੈ।
ਡੇਅਰੀ ਸਥਾਪਿਤ ਕਰਨ ਲਈ ਬਿਆਜ ਸਬਸਿਡੀ
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਡੇਅਰੀ ਸਥਾਪਿਤ ਕਰਨ ‘ਤੇ ਲਾਭਾਰਥਿਆਂ ਨੂੰ 20 ਤੋਂ 50 ਦੁੱਧ ਦੇਣ ਵਾਲੇ ਪਸ਼ੁਆਂ ਦੀ ਇਕਾਈ ਦੀ ਖਰੀਦ ਲਈ ਲਏ ਗਏ ਬੈਂਕ ਲੋਨ ‘ਤੇ ਬਿਆਜ ਸਬਸਿਡੀ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਦੇ ਇਲਾਵਾ,2,4 ਅਤੇ 10 ਦੁੱਧ ਦੇਣ ਵਾਲੇ ਪਸ਼ੁਆਂ ਦੀ ਡੇਅਰੀ ਇਕਾਈਆਂ ਸਥਾਪਿਤ ਕਰਨ ‘ਤੇ 25 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਯੋਜਨਾ ਤਹਿਤ ਅਕਤੂਬਰ,2014 ਤੋਂ ਹੁਣ ਤੱਕ 16,921 ਪਸ਼ੁਪਾਲਕਾਂ ਨੂੰ ਲਾਭ ਹੋਇਆ ਹੈ।
ਲਾਡਵਾ ਵਿੱਚ ਕਾਂਗ੍ਰੇਸ ਦੀ ਤੁਲਨਾ ਵਿੱਚ ਮੌਜ਼ੂਦਾ ਸਰਕਾਰ ਦੇ ਸਮੇ ਹੋਏ ਢਾਈ ਗੁਣਾ ਜ਼ਿਆਦਾ ਵਿਕਾਸਕਾਰੀ ਕੰਮ
ਲਾਡਵਾ ਵਿਧਾਨਸਭਾ ਖੇਤਰ ਵਿੱਚ ਕੀਤੇ ਗਏ ਵਿਕਾਸ ਕੰਮਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ 2024 ਤੋਂ ਹੁਣ ਤੱਕ ਲਗਭਗ 110 ਕਰੋੜ ਰੁਪਏ ਦੇ ਵਿਕਾਸ ਕੰਮ ਹੋਏ ਹਨ, ਕੁੱਝ ਪੂਰੇ ਹੋ ਗਏ ਹਨ ਅਤੇ ਕੁੱਝ ਪ੍ਰਕਿਰਿਆ ਅਧੀਨ ਹਨ। ਇਸ ਦੇ ਇਲਾਵਾ, ਪਿਛਲੇ 10 ਸਾਲਾਂ ਵਿੱਚ ਮੌਜ਼ੂਦਾ ਸਰਕਾਰ ਨੇ ਲਾਡਵਾ ਵਿਧਾਨਸਭਾ ਖੇਤਰ ਵਿੱਚ ਕੇਵਲ 310 ਕਰੋੜ ਰੁਪਏ ਦੇ ਵਿਕਾਸਕਾਰੀ ਕੰਮ ਹੋਏ ਹਨ। ਜਨਤਾ ਜਾਣਦੀ ਹੈ ਕਿ ਕਿਸ ਤਰ੍ਹਾਂ ਉਸ ਸਮੇਂ ਭ੍ਰਿਸ਼ਟਾਚਾਰ ਹੁੰਦਾ ਸੀ, ਪਰੰਤੁ ਸਾਡੀ ਸਰਕਾਰ ਨੇ ਯੋਜਨਾਬੱਧ ਢੰਗ ਨਾਲ ਨਾ ਕੇਵਲ ਲਾਡਵਾ, ਸਗੋਂ ਹਰ ਵਿਧਾਨਸਭਾ ਖੇਤਰ ਵਿੱਚ ਸਮਾਨ ਰੂਪ ਨਾਲ ਵਿਕਾਸਕਾਰੀ ਕੰਮ ਕਰਵਾਏ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਹਰ ਘਰ ਗ੍ਰਹਿਣੀ ਯੋਜਨਾ ਤਹਿਤ ਸੂਬੇ ਵਿੱਚ 17 ਲੱਖ ਮਹਿਲਾਵਾਂ ਨੂੰ 500 ਰੁਪਏ ਵਿੱਚ ਗੈਸ ਦੇ ਸਿਲੈਂਡਰ ਮੁਹੱਇਆ ਕਰਵਾਇਆ ਜਾ ਰਿਹਾ ਹੈ। ਲਾਡਵਾ ਖੇਤਰ ਵਿੱਚ 9240 ਪਰਿਵਾਰਾਂ ਨੂੰ 500 ਰੁਪਏ ਵਿੱਚ ਗੈਸ ਸਿਲੈਂਡਰ ਮੁਹੱਇਆ ਕਰਵਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਇਸ ਖੇਤਰ ਵਿੱਚ 364 ਮਕਾਨ ਬਣਾਏ ਗਏ ਹਨ ਅਤੇ 249 ਮਕਾਨ ਨਿਰਮਾਣ ਅਧੀਨ ਹਨ।
ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਵਿਕਾਸ ਨੂੰ ਲੈਅ ਕੇ ਹੁੰਣ ਦੁਗਣਾ ਨਹੀਂ ਸਗੋਂ ਤਿੰਨ ਗੁਣਾ ਗਤੀ ਨਾਲ ਕੰਮ ਕਰ ਰਹੀ ਹੈ। ਸਰਕਾਰ ਨੇ ਆਪਣੇ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦਿਆਂ ਵਿੱਚੋਂ 22 ਵਾਅਦੇ ਪੂਰੇ ਕਰ ਦਿੱਤੇ ਹਨ ਅਤੇ 90 ਵਾਅਦੇ ਇਸੇ ਸਾਲ ਪੂਰੇ ਹੋਣਗੇ।
ਰਾਜ ਸਰਕਾਰ ਕਰ ਰਹੀ ਕੁਦਰਤੀ ਖੇਤੀ ਅਤੇ ਵੈਟਨਰੀ ਸਹੁਲਤਾਂ ਦਾ ਵਿਸਥਾਰ- ਖੇਤੀ ਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ
ਇਸ ਮੌਕੇ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੁਪਾਲਨ ਅਤੇ ਡੇਅਰੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਪੌਲੀਕਲੀਨਿਕ ਦਾ ਉਦਘਾਟਨ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਪੌਲੀਕਲੀਨਿਕ ਨਾਲ ਇੱਥੋਂ ਦੇ ਪਸ਼ੁਆਂ ਨੂੰ ਹੋਰ ਬਿਹਤਰ ਮੈਡੀਕਲ ਸਹੁਲਤਾਂ ਮਿਲੇਗੀ।
ਉਨ੍ਹਾਂ ਨੇ ਕਿਹਾ ਕਿ ਭਾਰਤ ਇੱਕ ਖੇਤੀਬਾੜੀ ਪ੍ਰਧਾਨ ਦੇਸ਼ ਹੈ ਅਤੇ ਹਰਿਆਣਾ ਰਾਜ ਵੀ ਇਸੇ ਪਰੰਪਰਾ ਦਾ ਹਿੱਸਾ ਹੈ। ਰਾਜ ਸਰਕਾਰ ਨਾ ਕੇਵਲ ਪਾਰੰਪਰਿਕ ਖੇਤੀ ਨੂੰ ਵਧਾ ਰਹੀ ਹੈ, ਸਗੋਂ ਕਿਸਾਨਾਂ ਦੀ ਆਮਦਨ ਵਿੱਚ ਵਾਧੇ ਲਈ ਪਸ਼ੁਪਾਲਨ, ਬਾਗਬਾਨੀ ਅਤੇ ਮੱਛੀ ਪਾਲਨ ਜਿਹੇ ਵਿਕਲਪਕ ਖੇਤਰਾਂ ਨੂੰ ਵੀ ਸਸ਼ਕਤ ਰੂਪ ਨਾਲ ਪ੍ਰੋਤਸਾਹਿਤ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਤ ਕ੍ਰਾਂਤੀ ਦੌਰਾਨ ਦੇਸ਼ ਵਿੱਚ ਅੰਨ ਉਤਪਾਦਨ ਵਧਾਉਣ ਲਈ ਰਸਾਇਣਕ ਖਾਦਾਂ ਅਤੇ ਕੀ
Leave a Reply